ਕੌਮੀ ਜਾਂਚ ਏਜੰਸੀ NIA ਨੇ ਹੁਣ ਜੈਨੀ ਜੋਹਲ ਤੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। Letter To CM ਗਾਣੇ ਤੋਂ ਬਾਅਦ ਚਰਚਾ ਵਿੱਚ ਆਈ ਇਹ ਪੰਜਾਬੀ ਗਾਇਕਾਂ ਤੋਂ NIA ਨੇ ਦਿੱਲੀ ਸਥਿਤ ਆਪਣੇ ਹੈੱਡਕੁਆਟਰ 'ਚ ਕਈ ਘੰਟੇ ਪੁੱਛ ਗਿੱਛ ਕੀਤੀ।